ਗਲੈਨ ਰੌਕ ਖਾਲਸਾ ਸਕੂਲ ੨੦੨੨ -੨੦੨੩
ਗਲੈਨ ਰੌਕ ਖਾਲਸਾ ਸਕੂਲ ੨੦੨੨ -੨੦੨੩ ਸਾਲ ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ ਜੀ | ਗਲੈਨ ਰੌਕ ਖਾਲਸਾ ਸਕੂਲ ਦੀ ਪੜਾਈ ਸਤੰਬਰ ੧੮, ੨੦੨੨ ਤੋਂ ਸ਼ੁਰੂ ਹੋਵੇਗੀ |
ਗੁਰਬਾਣੀ ਸੰਥਿਆ ਹਰ ਐਤਵਾਰ ੧੨:੧੫ – ੧੨:੪੫ ਕਰਵਾਈ ਜਾਵੇਗੀ |
ਬੱਚੇ/ਬੱਚਿਆਂ ਦੇ ਖਾਲਸਾ ਸਕੂਲ ਦਾਖ਼ਲੇ ਲਈ ਇਸ ਤੰਦ ਨੂੰ ਛੂਹੋ
Glenrock Khalsa School registration for 2022-2023 session is now open.
The 2022-2023 session will begin on Sept 18th in person.
Gurmukhi, History and Gurbani classes will be held from 10:15 AM to 12:15 PM every Sunday.
Gurbani Santhya 12:15 PM – 12:45 PM every Sunday.
Please click here to register your child(ren) online. If you have any questions, please email glenrockkhalsaschool@gmail.com
REGISTRATION IS CLOSED NOW
© 2023 All Rights Reserved, Glen Rock Gurudwara