Glenrock Gurudwara logo

Date

Feb 13 2021
Expired!

Time

11:00 am - 12:00 pm

ਵੱਡੇ ਘੱਲੂਘਾਰੇ ਦੇ ਸ਼ਹੀਦਾਂ

ਮਨੁੱਖ ਰੂਹ ਦੀ ਖੁਰਾਕ ਅਤੇ ਚੰਗੇ ਗੁਣਾਂ ਦੀ ਪ੍ਰਾਪਤੀ ਲਈ ਆਪਣੇ ਮਾਣਮੱਤੇ ਵਿਰਸੇ ਦੇ ਇਤਿਹਾਸਿਕ ਦਿਹਾੜਿਆਂ ਨੂੰ ਮਨਾਉਂਦਾ ਹੈ | ਅਜੋਕੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਗਲੈਨ ਰੌਕ ਦੇ ਪ੍ਰਬੰਧ ਵਲੋਂ

 

ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ

 

ਨੂੰ ਸਮਰਪਿਤ ਔਨਲਾਈਨ ਗੁਰਮਤਿ ਸਮਾਗਮ ਉਲੀਕਿਆ ਗਿਆ ਹੈ |

Join via Zoom

Or

live on Facebook

ਇਸ ਗੁਰਮਤਿ ਸਮਾਗਮ ਵਿਚ ਹੇਠ ਲਿਖੇ ਬੁਲਾਰੇ ਆਪਣੇ ਵਿਚਾਰ ਰੱਖਣਗੇ:

ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍
ਪੰਥ ਪ੍ਰਸਿੱਧ ਕਥਾ ਵਾਚਿਕ

ਗਿਆਨੀ ਜਗਜੀਤ ਸਿੰਘ ਜੀ ਨਲਵੀ
ਹੈੱਡ ਗ੍ਰੰਥੀ ਗੁਰੂਦੁਆਰਾ ਸਾਹਿਬ
ਸ੍ਰੀ ਗੁਰੂ ਸਿੰਘ ਸਭਾ ਗਲੈਨ ਰੌਕ

QR Code

Local Time

  • Timezone: America/Phoenix
  • Date: Feb 13 2021
  • Time: 9:00 am - 10:00 am